ਆਈ.ਐਸ.ਆਈ.ਐਸ.(ISIS) ਦੀ ਨਸਲਕੁਸ਼ੀ

ਆਈ ਐਸ ਆਈ ਐਸ ਔਰਤਾਂ ਅਤੇ ਕੁੜੀਆਂ ਨੂੰ ਗ਼ੁਲਾਮ ਬਨਾਉਣ ਦੇ ਨਾਲ ਨਾਲ ਬਲਾਤਕਾਰ ਅਤੇ ਜਿਨਸੀ ਹਿੰਸਾ ਨੂੰ ਜੰਗ ਦੇ ਹਥਿਆਰ ਦੇ ਤੌਰ ਤੇ ਵਰਤ ਰਿਹਾ ਹੈ ,ਅਤੇ ਉਹ ਖਾਸ ਕਰਕੇ ਧਾਰਮਿਕ ਅਤੇ ਸੱਭਿਆਚਾਰਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ I

ਅਸੀਂ ਸਰਕਾਰ ਨੂੰ ਸਾਡੇ ਅਮਰੀਕਾ ਦੇ ਸਹਿਯੋਗੀ ਅਤੇ ਯੂਕੇ ਦੇ ਸੰਸਦ ਮੈਬਰਾਂ ਨਾਲ ਖੜ੍ਹੇ ਹੋ ਕੇ ਆਈ.ਐਸ.ਆਈ.ਐਸ. ਨੂੰ ਮਨੁੱਖਤਾ ਦੇ ਖਿਲਾਫ ਭਿਆਨਕ ਅਪਰਾਧ ਲਈ ਜ਼ਿੰਮੇਵਾਰ, ਇੱਕ ਨਸਲਕੁਸ਼ੀ ਹਸਤੀ ਵਜੋਂ ਮਾਨਤਾ ਦੇਣ ਲਈ ਕਿਹਾ ਹੈI

ਪਰ ਲਿਬਰਲ ਐਮ ਪੀ ਫਰੈਂਕ ਬੇਲਿਸ ਨੇਂ ਵਿਸ਼ਵਾਸ ਨਾ ਕਰਨ ਯੋਗ ਗੱਲ ਕਰਦੇ ਹੋਏ ਆਈ.ਐਸ.ਆਈ.ਐਸ.ਦੀ ਕਾਰਵਾਈ ਨੂੰ ਨਸਲਕੁਸ਼ੀ ਕਹਿਣਾ ਇੱਕ "ਜਲਦਬਾਜ਼ੀ ਵਾਲਾ ਫੈਸਲਾ" ਦੱਸਿਆ I I

ਅਤੇ ਫ਼ੇਰ ਲਿਬਰਲਾਂ ਨੇਂ ਅਸਲ ਵਿੱਚ ਇਸ ਮਤੇ ਦੇ ਖ਼ਿਲਾਫ਼ ਵੋਟ ਪਾਈ I

ਅੱਜ, ਸਾਨੂੰ ਪਤਾ ਲੱਗਾ ਕਿ ਸੰਯੁਕਤ ਰਾਸ਼ਟਰ ਪੜਤਾਲਕਰਤਾਵਾਂ ਨੇਂ ਅਧਿਕਾਰਿਕ ਤੌਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਈ.ਐਸ.ਆਈ.ਐਸ. ਅਸਲ ਵਿੱਚ ਨਸਲਕੁਸ਼ੀ ਕਰ ਰਿਹਾ ਹੈ I

ਜਸਟਿਨ ਟਰੂਡੋ ਅਤੇ ਲਿਬਰਲ ਇਸ ਨੂੰ ਕਿਸ ਤਰਾਂ ਨਜ਼ਰਅੰਦਾਜ਼ ਕਰ ਸਕਦੇ ਹਨ ?

ਕੈਨੇਡਾ ਨੂੰ ਆਈ.ਐਸ.ਆਈ.ਐਸ. ਖਿਲਾਫ਼ ਲੜਨਾ ਚਾਹੀਦਾ ਹੈ, ਅਤੇ ਇਹ ਲੜਾਈ ਇਸਨੂੰ ਜੋ ਇਹ ਹੈ ਓਹੀ ਕਹਿ ਕੇ ਸ਼ੁਰੂ ਹੁੰਦੀ ਹੈ: ਇੱਕ ਨਸਲਕੁਸ਼ੀ

ਜੇਕਰ ਤੁਸੀਂ ਇਸ ਨਾਲ ਸਹਿਮਤ ਹੋ ਤਾਂ ਸਾਈਨ ਕਰੋ:

Authorized by the Registered Agent of the Conservative Party of Canada   Privacy Policy.