ਕਨੇਡਾ ਦੇ ਨਵੇਂ ਬਹੁ ਕਰੋੜਪਤੀ ਓਮਰ ਖ਼ਾਦਰ ਨੂੰ ਮਿਲੋ !

ਜੀ ਹਾਂ, ਉਹ ਓਮਰ ਖ਼ਾਦਰ – ਜਿਸਨੇ ਕਿ ਅਲਕਾਇਦਾ ਦਾ ਅੱਤਵਾਦੀ ਹੋਣਾ ਕਬੂਲ ਕੀਤਾ ਸੀ ਅਤੇ ਜਿਸਨੇ ਇੱਕ ਗ੍ਰਨੇਡ ਨਾਲ ਅਮਰੀਕੀ ਸੈਨਾ ਦੇ ਮੇਡਿਕ ਕ੍ਰਿਸ੍ਟੋਫ਼ੇਰ ਸਪੀਅਰ ਦੀ ਹੱਤਿਆ ਕਰ ਦਿੱਤੀ ਸੀ I

ਹੁਣ ਜਸਟਿਨ ਟਰੂਡੋ ਕਥਿਤ ਤੌਰ ਤੇ ਇਸ ਸਜ਼ਾਯਾਫ਼ਤਾ ਅੱਤਵਾਦੀ ਨੂੰ 10 ਮਿਲੀਅਨ ਡਾਲਰਾਂ ਦਾ ਮੁਆਵਜ਼ਾ ਪੈਕੇਜ ਦੇ ਰਹੇ ਹਨ ਅਤੇ ਮਾਫ਼ੀ ਵੀ ਮੰਗ ਰਹੇ ਹਨ I

ਓਮਰ ਖ਼ਾਦਰ ਨੇਂ ਇੱਕ ਪਤੀ ਅਤੇ ਇੱਕ ਪਿਤਾ ਦੀ ਜਾਨ ਲੈ ਲਈ ਸੀ ਅਤੇ ਹੁਣ ਲਿਬਰਲ ਸਰਕਾਰ ਉਸਨੂੰ ਤੁਹਾਡੇ ਕਰੋੜਾਂ ਡਾਲਰਾਂ ਨਾਲ ਪੁਸਕ੍ਰਿਤ ਕਰਨਾ ਚਾਹੁੰਦੀ ਹੈ I

ਇਹ ਗ਼ਲਤ ਹੈ I

ਸਾਡੇ ਸਹਿਯੋਗੀਆਂ ਨੂੰ ਮਾਰਨ ਦਾ ਕੰਮ ਕਨੇਡਾ ਦੇ ਕਰਦਾਤਾਵਾਂ ਵੱਲੋਂ 10 ਮਿਲੀਅਨ ਡਾਲਰਾਂ ਦੇ ਭੁਗਤਾਨ ਮਿਲਣ ਦਾ ਹੱਕ ਨਹੀਂ ਰੱਖਦਾ I

ਜਸਟਿਨ ਟਰੂਡੋ ਨੂੰ ਦੱਸੋ - ਅੱਤਵਾਦੀਆਂ ਲਈ ਕੋਈ ਮਲਟੀ -ਮਿਲੀਅਨ ਡਾਲਰਾਂ ਦਾ ਭੁਗਤਾਨ ਨਹੀਂ ਹੋਵੇਗਾ !

ਇੱਥੇ ਹਸਤਾਖ਼ਰ ਕਰੋ:

Authorized by the Registered Agent of the Conservative Party of Canada   Privacy Policy.