ਟਰੂਡੋ ਨੂੰ ਕਹੋ : ਅੱਤਵਾਦ ਨੂੰ ਗੰਭੀਰਤਾ ਨਾਲ ਲਵੇ

ਸਾਬਕਾ ਕੰਜ਼ਰਵੇਟਿਵ ਵਿਦੇਸ਼ ਮੰਤਰੀ ਜੌਹਨ ਬੇਅਰਡ ਦਾ ਕਹਿਣਾ ਹੈ ਕਿ ''ਅੱਤਵਾਦ ਸਾਡੀ ਪੀੜ੍ਹੀ ਦਾ ਇੱਕ ਵੱਡਾ ਸੰਘਰਸ਼ ਹੈ I''  ਉਹ ਸਹੀ ਕਹਿੰਦਾ ਹੈ I

ਬਿਨਾ ਕਿਸੇ ਕਾਰਣ ਦੇ ਯੂਰਪ ਦੀਆਂ ਗਲੀਆਂ ਤੇ ਹਮਲਿਆਂ ਤੋਂ ਲੈ ਕੇ ਮੱਧਪੂਰਬ ਵਿੱਚ ਆਤਮਘਾਤੀ ਬੰਬ ਧਮਾਕਿਆਂ ਤੋਂ ਸਾਫ਼ ਜ਼ਾਹਿਰ ਹੈ ਕਿ ਗਲੋਬਲ ਅੱਤਵਾਦ ਵੱਧ ਚੜ੍ਹ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ  ਹੋਰ ਵੀ ਤੇਜ਼ ਅਤੇ ਘਾਤਕ ਹੋ ਰਿਹਾ ਹੈ I

ਜਸਟਿਨ ਟਰੂਡੋ ਦਾ ਇਸ ਬਾਬਤ ਕੀ ਜਵਾਬ ਰਿਹਾ ਹੈ ?

ਉਸ ਨੇ ਆਈ ਐੱਸ ਆਈ ਦੇ ਖ਼ਿਲਾਫ਼ ਲੜਾਈ ਵਿੱਚੋਂ ਸਾਡੇ ਲੜਾਕੂ ਜਹਾਜ ਬਾਹਰ ਕੱਢ ਲਏ I ਉਸ ਨੇ ਇੱਕ ਦੋਸ਼ੀ ਅੱਤਵਾਦੀ ਨੂੰ ਕਨੇਡੀਅਨ ਨਾਗਰਿਕਤਾ ਵਾਪਿਸ ਦੇ ਦਿੱਤੀ ਅਤੇ ਹਾਲ ਵਿੱਚ ਹੀ ਉਸ ਨੇਂ ਆਈ ਐੱਸ ਆਈ ਦੀ ਕਾਰਵਾਈ ਨੂੰ ਨਸਲਕੁਸ਼ੀ ਕਰਾਰ ਦੇਣ ਵਾਲੇ ਮਤੇ ਦੇ ਖਿਲਾਫ਼ ਵੋਟ ਪਾਈ I

ਅੱਤਵਾਦ ਇੱਕ ਗੰਭੀਰ ਮਸਲਾ ਹੈ ਅਤੇ ਇਸਨੂੰ ਗੰਭੀਰ ਲੀਡਰਸ਼ਿਪ ਦੀ ਲੋੜ ਹੈ I ਜੇ ਸਹਿਮਤ ਹੋ ਤਾਂ ਸਾਈਨ ਕਰੋ :

Authorized by the Registered Agent of the Conservative Party of Canada   Privacy Policy.