ਬੀਅਰ ਨੂੰ ਮੁਕਤ ਕਰੋ!

Canadians should be able to buy and sell alcohol all across Canada!

ਕੀ ਤੁਹਾਨੂੰ ਪਤਾ ਸੀ ਕਿ ਕੈਨੇਡੀਅਨ ਨਾਗਰਿਕਾਂ ਲਈ ਸ਼ਰਾਬ ਨੂੰ ਸੂਬੇ ਦੀ ਸਰਹੱਦ ਤੋਂ ਬਾਹਰ ਲਿਜਾਣਾ ਗ਼ੈਰਕਾਨੂੰਨੀ  ਹੈ ? ਕੀ ਤੁਹਾਨੂੰ ਇਹ ਵੀ ਪਤਾ ਸੀ ਕਿ BC (ਬ੍ਰਿਟਿਸ਼ ਕੋਲੰਬੀਆ) ਦੀ ਇੱਕ ਵਾਇਨਰੀ ਨੂੰ ਇਸ ਸਮੇਂ ਆਪਣੇ ਉਤਪਾਦ ਓਨਟਾਰੀਓ ਦੇ ਮੁਕਾਬਲੇ ਸਿੱਧੇ ਏਸ਼ੀਆ ਵਿੱਚ ਵੇਚਣਾ ਵਧੇਰੇ ਸੌਖਾ ਹੈ ? ** ਅੱਪਡੇਟ ** ਬਦਕਿਸਮਤੀ ਨਾਲ, ਲਿਬਰਲਾਂ ਨੇਂ ਕੰਜ਼ਰਵੇਟਿਵ ਐਮ ਪੀ ਡੈਨ ਐਲਬਸ ਦੇ ਮੁਕਤ ਬੀਅਰ ਬਿੱਲ ਦੇ ਖਿਲਾਫ਼ ਵੋਟ ਕੀਤੀ ਅਤੇ ਹੁਣ ਇਹ ਬਿੱਲ ਵੋਟਿੰਗ ਵਿੱਚ ਹਾਰ ਗਿਆ ਹੈ I ਇਹ ਪੁਰਾਣੀਆਂ ਪਾਲਸੀਆਂ ਬੇਹੂਦਾ ਹਨ, ਅਤੇ ਇਹਨਾਂ ਨੂੰ ਖ਼ਤਮ ਕਰਨ ਦੀ ਲੋਡ਼ ਹੈ I ਸਾਡੀ ਪਾਰਟੀ ਸਿਰਫ਼ ਅੰਦਰੂਨੀ ਅਰਥ ਵਿਵਸਥਾ ਨੂੰ ਹੋਰ ਵਸਤੂਆਂ ਦੇ ਕੈਨੇਡੀਅਨ ਉਤਪਾਦਕਾਂ ਲਈ ਖੋਲ੍ਹ ਕੇ `ਬੀਅਰ ਨੂੰ ਮੁਕਤ` ਕਰਨਾ ਚਾਹੁੰਦੀ ਹੈ I ਕੈਨੇਡੀਅਨਾਂ ਨੂੰ ਕੈਨੇਡਾ ਭਰ ਵਿੱਚ ਸ਼ਰਾਬ ਖ਼ਰੀਦਣ ਅਤੇ ਵੇਚਣ ਦਾ ਅਧਿਕਾਰ ਹੋਣਾ ਚਾਹੀਦਾ ਹੈ ! ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਸਾਈਨ ਕਰੋ !

Sign if you agree:

Authorized by the Registered Agent of the Conservative Party of Canada   Privacy Policy.